Follow Us!

ਉਹ ਕੌਸ਼ਲ ਜੋ ਐਚ ਆਰ ਉਮੀਦਵਾਰਾਂ ਦੇ ਵਿਚ ਕੰਪਨੀਆਂ ਲੱਭਦੀਆਂ ਹਨ

28 March 2019
img

ਜਦੋਂ ਤੁਸੀਂ ਐਚ ਆਰ ਮਤਲਬ ਕਿ ਹਿਊਮਨ ਰਿਸੋਰਸ ਦੇ ਵਿਚ ਇੱਕ ਪੋਜ਼ੀਸ਼ਨ ਦੇ ਲਈ ਅਪਲਾਈ ਕਰਦੇ ਹੋ,ਤੇ ਤੁਸੀਂ ਟੇਬਲ ਦੇ ਦੂਜੇ ਪਾਸੇ ਬੈਠਦੇ ਹੋ, ਇੰਟਰਵਿਊ ਦੇਣ ਤੋਂ ਇੰਟਰਵਿਊ ਲੈਣਾ ਸ਼ੁਰੂ ਕਰਦੇ ਹੋ।

ਕਿਓਂਕਿ ਇੱਕ ਐਚ ਆਰ ਐਗਜ਼ੀਕਿਊਟਿਵ ਮੁਲਾਜ਼ਮ ਦੀ ਨੌਕਰੀ ਦੀ ਭੂਮਿਕਾ ਦੇ ਵਿਚ ਇੱਕ ਖਾਸ ਕੰਪਨੀ ਦੀ ਕਿਸੀ ਸੰਵੇਦਨਸ਼ੀਲ ਜਾਣਕਾਰੀ ਦਾ ਪ੍ਰਬੰਧ ਅਤੇ ਮੁਲਜ਼ਮ ਦੀ ਭਲਾਈ ਸ਼ਾਮਲ ਹੈ, ਇਹ ਨੌਕਰੀ ਕਮਜ਼ੋਰ ਦਿਲਾਂ ਵਾਲੇ ਵਿਅਕਤੀਆਂ ਲਈ ਨਹੀਂ ਹੈ। ਜੇਕਰ ਤੁਸੀਂ ਮੁੰਬਈ, ਨੋਇਡਾ ਜਾਂ ਆਪਣੀ ਮਰਜ਼ੀ ਦੇ ਸ਼ਹਿਰ ਦੇ ਵਿਚ ਫ੍ਰੈਸ਼ਰ ਐਚ ਆਰ ਐਗਜ਼ੀਕਿਊਟਿਵ ਦੀਆਂ ਨੌਕਰੀਆਂ ਲੱਭ ਰਹੇ ਹੋ ਤੇ ਤੁਹਾਨੂੰ ਯੋਹਨਨਾ ਕੌਸ਼ਲਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਜੋ ਕੰਪਨੀਆਂ ਐਚ ਆਰ ਉਮੀਦਵਾਰਾਂ ਦੇ ਵਿਚ ਲੱਭ ਰਹੀਆਂ ਹੈ।

ਮੁਲਾਜ਼ਮਾਂ ਦੇ ਨਾਲ ਰਿਸ਼ਤੇ

ਸਫਲ ਵਪਾਰਾਂ ਦਾ ਇੱਕ ਮੁੱਖ ਕੰਟ੍ਰੀਬਿਊਟਰ ਨਿਯੋਜਕ - ਮੁਲਜ਼ਮ ਦੇ ਰਿਸ਼ਤਿਆਂ ਨੂੰ ਸੁਰੱਖਿਅਤ ਰੱਖਣਾ ਹੈ। ਮੁਲਾਜ਼ਮਾਂ ਦੇ ਮੁੱਦਿਆਂ ਦੀ ਪਛਾਣ ਅਤੇ ਉਸਦਾ ਹੱਲ ਕੱਢਣਾ ਇੱਕ ਕੌਸ਼ਲ ਹੈ ਜੋ ਇੱਕ ਐਚ ਆਰ ਐਗਜ਼ੀਕਿਊਟਿਵ ਦੇ ਵਿਚ ਜ਼ਰੂਰ ਹੋਣਾ ਚਾਹੀਦਾ ਹੈ। ਇਹ ਬਦਲੇ ਦੇ ਵਿਚ ਨਿਯੋਜਕਾਂ ਅਤੇ ਮੁਲਜ਼ਮਾਂ ਦੋਨਾਂ ਦੇ ਲਈ ਇੱਕ ਉਚਿਤ ਕੰਮ ਦੇ ਵਾਤਾਵਰਨ ਦੇ ਨਿਰਮਾਣ ਦੇ ਵਿਚ ਮਦਦ ਕਰਦਾ ਹੈ। ਮੁਲਾਜ਼ਮ ਨੂੰ ਲਾਭ ਦੇਣ ਵਾਲੇ ਪੈਕੇਜ ਤੇ ਧਿਆਨ ਦੇਣ ਦੇ ਤਹਿਤ ਨੌਕਰੀ ਦੇ ਨਾਲ ਸੰਬੰਧਿਤ ਮੁੱਦਿਆਂ ਤੱਕ, ਇੱਕ ਐਚ ਆਰ ਉਮੀਦਵਾਰ ਕੋਲ ਮੁਲਾਜ਼ਮਾਂ ਦੇ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਅਤੇ ਕਿਸੇ ਵੀ ਲੜਾਈ ਦਾ ਹੱਲ ਕੱਢਣ ਦੀ ਯੋਗਤਾ ਹੋਣੀ ਚਾਹੀਦੀ ਹੈ।

ਆਨ-ਬੋਰਡਿੰਗ ਕੌਸ਼ਲ

ਆਨ ਬੋਰਡਿੰਗ ਕੌਸ਼ਲ ਮਹਿੰਗੇ 'ਮੁਲਾਜ਼ਮ ਟਰਨਓਵਰ' ਨੂੰ ਘਟਾ ਸਕਦਾ ਹੈ। ਆਨ ਬੋਰਡਿੰਗ ਇੱਕ ਵਿਧੀ ਹੈ ਜੋ ਫਰੈਸ਼ ਭਰਤੀ ਹੋਏ ਲੋਕਾਂ ਨੂੰ ਨਵੀਆਂ ਨੌਕਰੀਆਂ ਦੇ ਤਹਿਤ ਤੇਜ਼ੀ ਨਾਲ ਅਤੇ ਬਿਨਾ ਕਿਸੀ ਮੁਸ਼ਕਲ ਤੋਂ ਪ੍ਰਦਰਸ਼ਨ ਅਤੇ ਸਮਾਜਿਕ ਪਹਿਲੂਆਂ ਦੇ ਨਾਲ ਅਡਜਸਟ ਕਰਨ ਦੇ ਵਿਚ ਮਦਦ ਕਰਦੀ ਹੈ। ਉਹ ਕੰਪਨੀਆਂ ਜੋ ਐਚ ਆਰ ਪ੍ਰੋਫੈਸ਼ਨਲਾਂ ਨੂੰ ਭਰਤੀ ਕਰਦੀਆਂ ਹਨ, ਉਹ ਉਮੀਦਵਾਰਾਂ ਨੂੰ  ਲੱਭਦੀਆਂ ਹਨ ਜੋ ਇਸ ਖੇਤਰ ਦੇ ਵਿਚ ਮਦਦ ਕਰ ਸਕਦੇ ਹਨ। ਜੇਕਰ ਤੁਸੀਂ ਇੱਕ ਇੰਟਰਵਿਊ ਦੇ ਵਿਚ ਜਾਂਦੇ ਹੋ ਜਿਥੇ ਨੌਕਰੀ ਦੀ ਭੂਮਿਕਾ ਇੱਕ ਐਚ ਆਰ ਦੀ ਹੈ, ਤੇ ਤੁਸੀਂ ਲੋਕਾਂ ਨੂੰ ਆਪਣੇ ਘਰ ਵਰਗਾ ਮਹਿਸੂਸ ਕਰਾਉਣ ਦੇ ਤਹਿਤ ਆਪਣੇ ਅਨੁਭਵਾਂ ਦੇ ਬਾਰੇ ਗੱਲ ਕਰ ਸਕਦੇ ਹੋ। ਇਹ ਅਜਿਹਾ ਕੁਝ ਹੈ ਜੋ ਤੁਹਾਡੇ ਇੰਟਰਵਿਊਅਰ ਦੇ ਨਾਲ ਰੀਜ਼ੋਨੇਟ ਕਰੇਗਾ, ਜਿਸਦੇ ਨਾਲ ਉਹਨਾਂ ਨੂੰ ਤੁਹਾਡੀ ਯੋਗਤਾ ਦੇ ਬਾਰੇ ਵਿਸ਼ਵਾਸ ਦਿੱਤਾ ਜਾਵੇਗਾ ਤਾਂਕਿ ਜੇਕਰ ਉਹ ਤੁਹਾਨੂੰ ਹਾਇਰ ਕਰਦੇ ਹਨ ਤੇ ਆਨ ਬੋਰਡਿੰਗ ਤੇ ਧਿਆਨ ਦਿੱਤਾ ਜਾ ਸਕੇ।

ਮਜ਼ਬੂਤ ਇੰਟਰਪ੍ਰਸੋਨਲ ਕੌਸ਼ਲ

ਜੇਕਰ ਤੁਸੀਂ ਇੱਕ ਦੇਸ਼ ਦੇ ਐਚ ਆਰ ਵਿਭਾਗ ਦੇ ਵਿਚ ਇੱਕ ਭੂਮਿਕਾ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਜੋ ਤੁਹਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਹੈ ਉਹ ਹੈ ਇੰਟ੍ਰਪਰਸਨਲ ਕੌਸ਼ਲ। ਕੰਪਨੀਆਂ ਲਾਜਵਾਬ ਸੁਨਣ ਦੇ ਕੌਸ਼ਲ, ਵਧੀਆ ਸੁਭਾਅ, ਸ਼ਰੀਰ ਦੇ ਹਾਵ ਭਾਵ ਆਦਿ ਲੱਭਦੀਆਂ ਹਨ ਜਦੋਂ ਉਹ ਐਚ ਆਰ ਉਮੀਦਵਾਰਾਂ ਦਾ ਇੰਟਰਵਿਊ ਲੈਂਦੇ ਹਨ। ਉਹ ਉਹਨਾਂ ਮੁਲਾਜ਼ਮਾਂ ਦੇ ਵਿਚ ਭਾਵਨਾਤਮਕ ਇੰਟੈਲੀਜੈਂਸ ਅਤੇ ਐਮਪਥੀ ਚਾਹੁੰਦੇ ਹਨ। ਆਪਣੇ ਰੈਜ਼ਿਊਮੇ ਦੇ ਵਿਚ ਅਨੁਭਵ ਨੂੰ ਹਾਈਲਾਇਟ ਕਰਨਾ ਨਾ ਭੁੱਲੋ ਜਿਥੇ ਤੁਸੀਂ ਵਰਸਟੈਲੀਟੀ, ਟਾਲਰੈਂਸ ਜਾਣ ਓਪਨਨੇਸ ਦੇ ਬਾਰੇ ਦੱਸਿਆ ਹੈ।

ਜੇਕਰ ਤੁਸੀਂ ਇੱਕ ਐਚ ਆਰ ਵਿਭਾਗ ਜਾਂ ਉਸਦੇ ਵਰਗੇ ਦੇ ਬਾਰੇ ਗੱਲ ਕਰਦੇ ਹੋ ਤੇ ਤੁਸੀਂ ਦਿੱਲੀ ਜਾਂ ਆਪਣੀ ਮਰਜ਼ੀ ਦੇ ਸ਼ਹਿਰ ਦੇ ਵਿਚ ਇੱਕ ਐਚ ਆਰ ਇੰਟਰਨਸ਼ਿਪ ਦੇ ਲਈ ਅਪਲਾਈ ਕਰ ਸਕਦੇ ਹੋ ਤਾਂ ਜੋ ਐਚ ਆਰ ਇੰਟਰਨਸ਼ਿਪ ਅਨੁਭਵ ਪ੍ਰਾਪਤ ਕੀਤਾ ਜਾ ਸਕੇ।

ਮਹੱਤਵਪੂਰਨ ਜਾਣਕਾਰੀ

ਇੰਡਸਟਰੀਅਲ ਟਰੇਨਿੰਗ ਇੰਸਟੀਟਿਊਟ ਜਾਂ ਆਈ ਟੀ ਆਈ ਨੂ ਭਾਰਤੀ ਸਰਕਾਰ ਦੁਆਰਾ ਬਣਾਇਆ ਗਿਆ ਹੈ ਅਤੇ ਲੇਬਰ ਮੰਤਰਾਲੇ ਦੀ ਸੀਮਾ ਦੇ ਅਧੀਨ ਆਉਂਦਾ ਹੈ। ਇੱਕ ਆਈ ਟੀ ਆਈ ਤੋਂ ਗਰੈਜੂਏਸ਼ਨ ਕਰਨਾ ਬਹੁਤ ਕਿਫਾਇਤੀ ਹੈ, ਜੋ ਭਾਰਤੀ ਅਬਾਦੀ ਦੇ ਇੱਕ ਵੱਡੇ ਹਿੱਸੇ ਦੇ ਲਈ ਇੱਕ ਆਦਰਸ਼ ਵਿਕਲਪ ਹੈ। ਕਿਓਂਕਿ ਸਿੱਖਿਆ ਯੋਗਤਾ ਦੇ ਲਈ ਨਿਊਨਤਮ ਲੋੜਾਂ ਬਹੁਤ ਜ਼ਿਆਦਾ ਨਹੀਂ ਹਨ, ਇਸ ਲਈ ਉਹ ਲੋਕ ਜਿਹਨਾਂ ਨੂੰ ਤਕਨੀਕੀ ਗਿਆਨ ਪ੍ਰਾਪਤ ਕਰਨ ਦੇ ਵਿਚ ਰੁਚੀ ਹੈ ਉਹ ਆਸਾਨੀ ਨਾਲ ਇੰਸਟੀਟਿਊਟ ਜੋਇਨ ਕਰ ਸਕਦੇ ਹਨ। ਆਈ ਟੀ ਆਈ ਦੁਆਰਾ ਪੇਸ਼ ਕੀਤੇ ਗਏ ਕੋਰਸਾਂ ਦਾ ਅੰਤਰਾਲ ਜਦੋਂ ਤੁਸੀਂ ਆਈ ਟੀ ਆਈ ਜੋਇਨ ਕਰਦੇ ਹੋ, ਤੁਹਾਡੇ ਕੋਰਸ ਦਾ ਅੰਤਰਾਲ ਤੁਹਾਡੇ ਦੁਆਰਾ ਚੁਣੇ ਗਏ ਟਰੇਡ ਤੇ ਨਿਰਭਰ ਕਰੇਗਾ। ਕੋਰਸ ਆਮ ਤੌਰ ਤੇ ਇੱਕ ਤੋਂ ਤਿੰਨ ਸਾਲ ਦੇ ਹੁੰਦੇ ਹਨ ਅਤੇ ਐਨ ਸੀ ਵੀ ਟੀ (ਨੈਸ਼ਨਲ ਕਾਉਂਸਲ ਆਫ ਵੋਕੇਸ਼ਨਲ ਟਰੇਨਿੰਗ) ਪ੍ਰਮਾਣ ਪੱਤਰ ਪ੍ਰਾਪਤ ਕਰਨ ਦੇ ਲਈ, ਚਾਹਵਾਨ ਉਮੀਦਵਾਰਾਂ ਨੂੰ ਆਪਣੇ ਉਦਯੋਗ ਜਾਂ ਟਰੇਡ ਦੇ ਵਿਚ ਇੱਕ ਜਾਂ ਦੋ ਸਾਲਾਂ ਦੇ ਲਈ ਪ੍ਰੈਕਟੀਕਲ ਸਿੱਖਿਆ ਲੈਣੀ ਪੈਂਦੀ ਹੈ। ਆਈ ਟੀ ਆਈ ਤੋਂ ਕੋਰਸ ਦੇ ਲਾਭ ਅਤੇ ਐਨ ਸੀ ਵੀ ਟੀ ਪ੍ਰਮਾਣ ਪੱਤਰ ਐਨ ਸੀ ਵੀ ਟੀ ਪ੍ਰਮਾਣ ਪੱਤਰ ਜੋ ਤੁਹਾਨੂੰ ਆਈ ਟੀ ਆਈ ਤੋਂ ਮਿਲਦਾ ਹੈ ਉਸਦੀ ਪੂਰੇ ਵਿਸ਼ਵ ਦੇ ਵਿਚ ਮਾਨਤਾ ਹੈ, ਇਸ ਲਈ ਚਾਹਵਾਨ ਉਮੀਦਵਾਰ ਜਿਹਨਾਂ ਨੇ ਸਫਲਤਾਪੂਰਵਕ ਪ੍ਰਮਾਣ ਪੱਤਰ ਪ੍ਰਾਪਤ ਕੀਤਾ ਹੈ ਉਹ ਦੋਨੋਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੁਜ਼ੀਸ਼ਨਾਂ ਵਾਸਤੇ ਅਪਲਾਈ ਕਰ ਸਕਦੇ ਹਨ। ਆਈ ਟੀ ਆਈ ਵਿਖੇ, ਮੁੱਖ ਜ਼ੋਰ ਪ੍ਰੈਕਟੀਕਲ ਸਿੱਖਿਆ ਤੇ ਦਿੱਤਾ ਜਾਂਦਾ ਹੈ, ਜਿਸਦੇ ਨਾਲ ਗ੍ਰੈਜੂਏਟ੍ਸ ਨੂੰ ਵੱਧ ਅਨੁਭਵ ਪ੍ਰਾਪਤ ਹੁੰਦਾ ਹੈ। ਆਈ ਟੀ ਆਈ ਉਦਯੋਗਾਂ ਅਤੇ ਸਰਵਿਸ ਸੈਕਟਰਾਂ ਦੇ ਲਈ ਤਕਨੀਕੀ ਮੈਨ ਪਾਵਰ ਨੂੰ ਤਿਆਰ ਕਰਨ ਦੇ ਵਿਚ ਮਦਦ ਕਰਦਾ ਹੈ। ਜਦਕਿ ਉਦਯੋਗਿਕ ਟਰੇਡ ਨੌਕਰੀਆਂ ਜ਼ਿਆਦਾਤਰ ਅਨਆਰਗਨਾਈਜ਼ਡ ਸੈਕਟਰਾਂ ਦੇ ਵਿਚ ਫੈਲੀਆਂ ਹੋਈਆਂ ਹਨ, ਪਰ ਹਾਲੇ ਵੀ ਭਾਰਤ ਦੇ ਵਿਚ ਨੌਕਰੀ ਦੀ ਮੰਡੀ ਦੇ ਵਿਚ ਇਸਦਾ ਇੱਕ ਵੱਡਾ ਹਿੱਸਾ ਹੈ। ਇਕ ਆਈ ਟੀ ਆਈ ਕੋਰਸ ਦੇ ਨਾਲ, ਤੁਹਾਡੇ ਕੋਲ ਬਹੁਤ ਸਾਰੇ ਵਿਕਲਪ ਹੁੰਦੇ ਹਨ ਜੋ ਮਸ਼ੀਨੀਸਟ ਜਾਂ ਇਲੈਕਟਰੀਸ਼ੀਅਨ ਵਰਗੀਆਂ ਪੁਰਾਣੀਆਂ ਤਕਨੀਕੀ ਨੌਕਰੀਆਂ ਤੋਂ ਲੈਕੇ ਸਰਵਿਸ ਸੈਕਟਰ ਦੇ ਵਿਚ ਰਿਟੇਲ ਮੈਨੇਜਮੈਂਟ ਜਾਂ ਹਸਪਤਾਲ ਮੈਨੇਜਮੈਂਟ ਤੱਕ ਰੇਂਜ ਕਰਦੇ ਹਨ। ਤੁਸੀਂ ਆਈ ਐਫ ਐਫ ਸੀ ਓ ਜਾਂ ਹੋਰ ਕੰਪਨੀਆਂ ਵਿਖੇ ਜਾਬ ਰਿਕਰੂਟਮੈਂਟ ਡ੍ਰਾਈਵਸ ਦੇ ਵਿਚ ਭਾਗ ਲੈਣਾ ਚਾਹੀਦਾ ਹੈ। ਆਈ ਟੀ ਆਈ ਕੋਰਸ ਖਤਮ ਹੋਣ ਤੋਂ ਬਾਅਦ ਤੁਹਾਡੇ ਕੋਲ ਇੱਕ ਵਿਕਲਪ ਹੁੰਦਾ ਹੈ ਕਿ ਨੌਕਰੀਆਂ ਦੇ ਲਈ ਅਪਲਾਈ ਕਰਨਾ ਸ਼ੁਰੂ ਕਰਨਾ। ਆਪਣੇ ਉਦਯੋਗ ਦੇ ਵਿਚ ਖਾਲੀ ਨੌਕਰੀਆਂ ਦੀਆਂ ਪੋਸਟਾਂ ਦੇ ਲਈ ਆਈ ਐਫ ਐਫ ਸੀ ਓ ਯੂਵਾ ਦੀ ਜਾਂਚ ਕਰੋ। ਜਾਂ, ਤੁਸੀਂ ਅੱਗੇ ਜਾ ਸਕਦੇ ਹੋ! ਤੁਹਾਡੇ ਦੁਆਰਾ ਪ੍ਰੈਕਟੀਕਲ ਸਿੱਖਿਆ ਮਿਆਦ ਪੂਰਾ ਕਰਨ ਤੋਂ ਬਾਅਦ, ਤੁਸੀਂ ਏ ਆਈ ਟੀ ਟੀ (ਆਲ ਇੰਡੀਆ ਟਰੇਡ ਟੈਸਟ) ਦੇ ਵਿਚ ਭਾਗ ਲੈਣ ਦੇ ਲਈ ਯੋਗ ਹੋ। ਇਸ ਪ੍ਰੀਖਿਆ ਨੂੰ ਪਾਸ ਕਰਨ ਤੋਂ ਬਾਅਦ, ਤੁਹਾਨੂੰ ਐਨ ਸੀ ਵੀ ਟੀ ਦੁਆਰਾ ਆਪਣੇ ਟਰੇਡ ਦੇ ਵਿਚ ਇਕ ਰਾਸ਼ਟਰੀ ਟਰੇਡ ਪ੍ਰਮਾਣ ਪੱਤਰ (ਐਨ ਟੀ ਸੀ) ਪੁਰਸਕ੍ਰਿਤ ਕੀਤਾ ਜਾਵੇਗਾ। ਆਈ ਟੀ ਆਈ ਤੋਂ ਇੱਕ ਜਾਂ ਦੋ ਸਾਲ ਬਾਅਦ ਪ੍ਰੈਕਟੀਕਲ ਸਿੱਖਿਆ ਦੇ ਲਈ ਜਾਣਾ ਹਮੇਸ਼ਾ ਇੱਕ ਚੰਗਾ ਵਿਚਾਰ ਹੁੰਦਾ ਹੈ। ਉਸ ਅਨੁਭਵ ਨੂੰ ਪ੍ਰਾਪਤ ਕਰਨ ਦੇ ਲਈ ਤੁਸੀਂ ਆਈ ਐਫ ਐਫ ਸੀ ਓ ਯੂਵਾ ਵਿਖੇ ਨੌਕਰੀਆਂ ਲੱਭ ਸਕਦੇ ਹੋ। ਆਈ ਟੀ ਆਈ ਤੋਂ ਬਾਅਦ ਕਰੀਅਰ ਦੇ ਵਿਕਲਪ ਆਈ ਟੀ ਆਈ ਤੋਂ ਬਾਅਦ, ਉਮੀਦਵਾਰਾਂ ਕੋਲ ਸਿੱਖਿਆ ਸੰਬੰਧੀ ਅਤੇ ਨੌਕਰੀ ਦੇ ਨਾਲ ਸੰਬੰਧਿਤ ਦ੍ਰਿਸ਼ਟੀਕੋਣ ਹੋਵੇਗਾ ਤਾਂ ਜੋ ਉਹ ਅੱਗੇ ਵੱਧ ਸਕਣ। ਆਈ ਟੀ ਆਈ ਤੋਂ ਬਾਅਦ, ਤੁਸੀਂ ਖਾਸ ਛੋਟੀ ਮਿਆਦ ਦੇ ਕੋਰਸ ਕਰ ਸਕਦੇ ਹੋ ਜੋ ਐਡਵਾਂਸਡ ਟਰੇਨਿੰਗ ਇੰਸਟੀਟਿਊਟ (ਏ ਟੀ ਆਈ) ਦੇ ਵਿਚ ਆਫਰ ਕੀਤੇ ਜਾਂਦੇ ਹਨ, ਜਾਂ ਤੁਸੀਂ ਉਹਨਾਂ ਕੋਰਸਾਂ ਦਾ ਚੁਣਾਵ ਕਰ ਸਕਦੇ ਹੋ ਜੋ ਉਹਨਾਂ ਚਾਹਵਾਨ ਉਮੀਦਵਾਰਾਂ ਦੇ ਲਈ ਬਣਾਏ ਗਏ ਹਨ ਜੋ ਕਿਸੇ ਵਿਦੇਸ਼ੀ ਸਥਾਨ ਤੇ ਨੌਕਰੀ ਕਰਨਾ ਚਾਹੁੰਦੇ ਹਨ। ਉੱਚ ਅਧਿਐਨ ਦੇ ਲਈ ਅਪਲਾਈ ਕਰਕੇ, ਜਿਵੇਂ ਇੰਜੀਨੀਅਰਿੰਗ ਦੇ ਵਿਚ ਡਿਪਲੋਮਾ ਇੱਕ ਹੋਰ ਵਿਕਲਪ ਹੈ, ਜਿਸ ਤੋਂ ਬਾਅਦ ਤੁਸੀਂ ਆਈ ਐਫ ਐਫ ਸੀ ਓ ਯੂਵਾ ਜਾਬ ਪੋਰਟਲ ਤੇ ਇੰਜੀਨੀਅਰ ਦੀਆਂ ਨੌਕਰੀਆਂ ਦੇ ਲਈ ਅਪਲਾਈ ਕਰਨਾ ਸ਼ੁਰੂ ਕਰ ਸਕਦੇ ਹੋ। ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟ੍ਰੇਡਸ ਦੇ ਵਿਚ ਆਈ ਟੀ ਆਈ ਗ੍ਰੈਜੂਏਟ੍ਸ ਦੇ ਲਈ ਬਹੁਤ ਸਾਰੇ ਨੌਕਰੀ ਦੇ ਵਿਕਲਪ ਹਨ; ਕੇਂਦਰੀ / ਰਾਜ ਸਰਕਾਰ ਸੰਸਥਾਵਾਂ ਦੇ ਨਾਲ ਜਿਵੇਂ ਭਾਰਤੀ ਸੈਨਾ, ਨੇਵੀ ਅਤੇ ਹਵਾਈ ਸੈਨਾ; ਅਤੇ ਪ੍ਰਾਈਵੇਟ ਸੈਕਟਰ ਦੇ ਵਿਚ ਵੀ। ਫਿਰ, ਤੁਹਾਡੇ ਕੋਲ ਵੈਂਚਰ ਅਤੇ ਵਪਾਰ ਸ਼ੁਰੂ ਕਰਨਾ ਦਾ ਵਿਕਲਪ ਵੀ ਹੈ। + 2 (ਬਾਹਰਵੀਂ) ਤੋਂ ਬਾਅਦ, ਇੱਕ ਆਈ ਟੀ ਆਈ ਜੋਇਨ ਕਰਨ ਦੇ ਨਾਲ ਇੱਕ ਉਮੀਦਵਾਰ ਨੂੰ ਆਪਣੇ ਕੌਸ਼ਲਾਂ ਦੇ ਬਾਰੇ ਪਤਾ ਲੱਗਦਾ ਹੈ ਅਤੇ ਉਸ ਵਿਚ ਆਪਣਾ ਕਰੀਅਰ ਬਣਾਉਣਦੇ ਲਈ ਬਹੁਤ ਸਾਰੇ ਮੌਕੇ ਵੀ ਮਿਲਦੇ ਹਨ।

ਇੰਡਸਟਰੀਅਲ ਟਰੇਨਿੰਗ ਇੰਸਟੀਟਿਊਟ ਜਾਂ ਆਈ ਟੀ ਆਈ ਨੂ ਭਾਰਤੀ ਸਰਕਾਰ ਦੁਆਰਾ ਬਣਾਇਆ ਗਿਆ ਹੈ ਅਤੇ ਲੇਬਰ ਮੰਤਰਾਲੇ ਦੀ ਸੀਮਾ ਦੇ ਅਧੀਨ ਆਉਂਦਾ ਹੈ। ਇੱਕ ਆਈ ਟੀ ਆਈ ਤੋਂ ਗਰੈਜੂਏਸ਼ਨ ਕਰਨਾ ਬਹੁਤ ਕਿਫਾਇਤੀ ਹੈ, ਜੋ ਭਾਰਤੀ ਅਬਾਦੀ ਦੇ ਇੱਕ ਵੱਡੇ ਹਿੱਸੇ ਦੇ ਲਈ ਇੱਕ ਆਦਰਸ਼ ਵਿਕਲਪ ਹੈ। ਕਿਓਂਕਿ ਸਿੱਖਿਆ ਯੋਗਤਾ ਦੇ ਲਈ ਨਿਊਨਤਮ ਲੋੜਾਂ ਬਹੁਤ ਜ਼ਿਆਦਾ ਨਹੀਂ ਹਨ, ਇਸ ਲਈ ਉਹ ਲੋਕ ਜਿਹਨਾਂ ਨੂੰ ਤਕਨੀਕੀ ਗਿਆਨ ਪ੍ਰਾਪਤ ਕਰਨ ਦੇ ਵਿਚ ਰੁਚੀ ਹੈ ਉਹ ਆਸਾਨੀ ਨਾਲ ਇੰਸਟੀਟਿਊਟ ਜੋਇਨ ਕਰ ਸਕਦੇ ਹਨ।

ਉਹ ਨੌਕਰੀਆਂ ਜਿਸ ਦੇ ਲਈ ਤੁਸੀਂ +2 (ਬਾਹਰਵੀ) ਪੂਰੀ ਕਰਨ ਤੋਂ ਬਾਅਦ ਅਪਲਾਈ ਕਰ ਸਕਦੇ ਹੋ

ਬਹਤਰ ਕਰੀਅਰ ਦੇ ਇੱਕ ਸਾਧਨ ਦੇ ਤੌਰ ਤੇ ਪ੍ਰਸਿੱਧ ਹੋਣ ਦੇ ਬਾਵਜੂਦ, ਉੱਚ ਅਧਿਐਨ ਹਮੇਸ਼ਾ ਭਾਰਤ ਦੇ ਵਿਚ ਨੌਕਰੀ ਪ੍ਰਾਪਤ ਕਰਨ ਦੇ ਲਈ ਇੱਕ ਮੁੱਖ ਲੁੜੀਂਦਾ ਸਾਧਨ ਨਹੀਂ ਹੈ। ਅਸਲ ਦੇ ਵਿਚ ਬਹੁਤ ਸਾਰੇ ਕਰੀਅਰ ਵਿਕਲਪ ਹਨ ਜਿਸ ਤੇ ਹਾਈ ਸਕੂਲ ਸਰਟੀਫਿਕੇਟ ਵਾਲੇ ਲੋਕ ਵਿਚਾਰ ਕਰ ਸਕਦੇ ਹਨ ਤਾਂ ਜੋ ਦੇਸ਼ ਦੇ ਵਿਚ ਉਚਿਤ ਤਨਖਾਹ ਪ੍ਰਾਪਤ ਕਰ ਸਕਣ। ਤੁਸੀਂ ਸਹੀ ਪੜ੍ਹਿਆ। ਇੱਕ ਕਾਲੇਜ ਡਿੱਗਰੀ ਨਾ ਹੋਣ ਦਾ ਮਤਲਬ ਇਹ ਨਹੀਂ ਕਿ ਇਹ ਤੁਹਾਡੇ ਕਰੀਅਰ ਦਾ ਅੰਤ ਹੈ। ਤੁਸੀਂ ਹਾਲੇ ਹੀ ਇੱਕ ਵਧੀਆ ਤਨਖਾਹ ਵਾਲੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਪਰ ਤੁਹਾਡੇ ਕੋਲ ਉਹ ਹੋਣਾ ਛਾਇਦਾ ਹੈ ਜੋ ਇੱਕ ਖਾਸ ਭੂਮਿਕਾ ਨਿਭਾਉਣ ਦੇ ਲਈ ਜ਼ਰੂਰੀ ਹੈ।

ਪਾਈਪ ਫਿੱਟਰ ਬਨਾ ਮ ਵੇਲਡਰ - ਜੋ ਕੁਝ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ

ਜੇਕਰ ਤੁਸੀਂ ਇੱਕ ਸਕਿਲਡ ਟਰੇਡ ਸਿੱਖਣਾ ਚਾਹੁੰਦੇ ਹੋ, ਤੇ ਬਹੁਤ ਸਾਰੇ ਟਰੇਡ ਹਨ ਜਿਸ ਦੇ ਵਿਚੋਂ ਤੁਸੀਂ ਸਿੱਖਣ ਦਾ ਚੁਣਾਵ ਕਰ ਸਕਦੇ ਹੋ। ਪਾਈਪ ਫਿੱਟਰ ਅਤੇ ਵੇਲਡਰ ਅਜਿਹੀਆਂ ਦੋ ਟ੍ਰੇਡਸ ਹਨ ਜਿਸਦੇ ਵਿਚ ਵਧੀਆ ਤਨਖਾਹ ਮਿਲਦੀ ਹੈ। ਇਹ ਮਾਹਰਤਾ ਦੇ ਖੇਤਰ ਵਪਾਰਕ ਤੋਂ ਰੈਜ਼ੀਡੈਂਸ਼ੀਅਲ ਤੋਂ ਨਿਰਮਾਣ ਪਲਾਂਟਸ ਅਤੇ ਐਲ ਰਿਫਾਇਨਰੀਆਂ ਤੱਕ ਵੱਖ ਵੱਖ ਉਦਯੋਗਾਂ ਦੁਆਰਾ ਲੁੜੀਂਦੇ ਹੁੰਦੇ ਹਨ। ਪਰ ਅਜਿਹੇ ਦੇ ਲਈ ਕਿਸ ਚੀਜ਼ ਦੀ ਲੋੜ ਹੁੰਦੀ ਹੈ? ਆਓ ਇਸ ਬਾਰੇ ਜਾਣਕਾਰੀ ਹਾਸਿਲ ਕਰੀਏ। ਇਹ ਵੱਖ ਕਿਵੇਂ ਹਨ?

ਉਹ ਕੌਸ਼ਲ ਜੋ ਐਚ ਆਰ ਉਮੀਦਵਾਰਾਂ ਦੇ ਵਿਚ ਕੰਪਨੀਆਂ ਲੱਭਦੀਆਂ ਹਨ

ਜਦੋਂ ਤੁਸੀਂ ਐਚ ਆਰ ਮਤਲਬ ਕਿ ਹਿਊਮਨ ਰਿਸੋਰਸ ਦੇ ਵਿਚ ਇੱਕ ਪੋਜ਼ੀਸ਼ਨ ਦੇ ਲਈ ਅਪਲਾਈ ਕਰਦੇ ਹੋ,ਤੇ ਤੁਸੀਂ ਟੇਬਲ ਦੇ ਦੂਜੇ ਪਾਸੇ ਬੈਠਦੇ ਹੋ, ਇੰਟਰਵਿਊ ਦੇਣ ਤੋਂ ਇੰਟਰਵਿਊ ਲੈਣਾ ਸ਼ੁਰੂ ਕਰਦੇ ਹੋ। ਕਿਓਂਕਿ ਇੱਕ ਐਚ ਆਰ ਐਗਜ਼ੀਕਿਊਟਿਵ ਮੁਲਾਜ਼ਮ ਦੀ ਨੌਕਰੀ ਦੀ ਭੂਮਿਕਾ ਦੇ ਵਿਚ ਇੱਕ ਖਾਸ ਕੰਪਨੀ ਦੀ ਕਿਸੀ ਸੰਵੇਦਨਸ਼ੀਲ ਜਾਣਕਾਰੀ ਦਾ ਪ੍ਰਬੰਧ ਅਤੇ ਮੁਲਜ਼ਮ ਦੀ ਭਲਾਈ ਸ਼ਾਮਲ ਹੈ, ਇਹ ਨੌਕਰੀ ਕਮਜ਼ੋਰ ਦਿਲਾਂ ਵਾਲੇ ਵਿਅਕਤੀਆਂ ਲਈ ਨਹੀਂ ਹੈ। ਜੇਕਰ ਤੁਸੀਂ ਮੁੰਬਈ, ਨੋਇਡਾ ਜਾਂ ਆਪਣੀ ਮਰਜ਼ੀ ਦੇ ਸ਼ਹਿਰ ਦੇ ਵਿਚ ਫ੍ਰੈਸ਼ਰ ਐਚ ਆਰ ਐਗਜ਼ੀਕਿਊਟਿਵ ਦੀਆਂ ਨੌਕਰੀਆਂ ਲੱਭ ਰਹੇ ਹੋ ਤੇ ਤੁਹਾਨੂੰ ਯੋਹਨਨਾ ਕੌਸ਼ਲਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਜੋ ਕੰਪਨੀਆਂ ਐਚ ਆਰ ਉਮੀਦਵਾਰਾਂ ਦੇ ਵਿਚ ਲੱਭ ਰਹੀਆਂ ਹੈ।

ਆਈ ਟੀ ਆਈ ਟਰੇਡ ਜਿਸਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ

ਆਈ ਟੀ ਆਈ (ਇੰਡਸਟਰੀਅਲ ਟਰੇਨਿੰਗ ਇੰਸਟੀਟਿਊਟ) ਟ੍ਰੇਡਸ ਨੂੰ ਸਕੂਲ ਪਾਸ ਆਊਟ ਦੇ ਲਈ ਬਣਾਇਆ ਗਿਆ ਹੈ ਅਤੇ ਦਸਵੀਂ ਅਤੇ ਇਸਦੇ ਨਾਲ ਹੀ ਬਾਹਰਵੀਂ ਜਮਾਤ ਦੇ ਪਾਸ ਆਊਟ ਦੇ ਲਈ 100 ਤੋਂ ਵੀ ਵੱਧ ਕੋਰਸ ਮੌਜੂਦ ਹਨ। ਆਈ ਟੀ ਆਈ ਕੋਰਸ ਨੂੰ ਦੋ ਕਿਸਮਾਂ ਦੇ ਵਿਚ ਵੰਡਿਆ ਗਿਆ ਹੈ, ਜੋ ਹਨ: 1. ਇੱਕ ਸਾਲ ਦੇ ਆਈ ਟੀ ਆਈ ਕੋਰਸ 2. ਦੋ ਸਾਲਾਂ ਦੇ ਆਈ ਟੀ ਆਈ ਕੋਰਸ

ਭਾਰਤ ਦੇ ਵਿਚ ਡਿਜੀਟਲ ਮਾਰਕੀਟਿੰਗ ਨੌਕਰੀਆਂ ਦੇ ਵਿਚ ਲੁੜੀਂਦਾ ਮਹੱਤਵਪੂਰਨ ਕੌ

ਇਕ ਡਿਜੀਟਲ ਮਾਰਕੀਟਿੰਗ ਏਜੰਸੀ ਦੇ ਵਿਚ ਨੌਕਰੀ ਦੇ ਵਿਚ ਤੁਹਾਨੂੰ ਵੱਖ ਵੱਖ ਖੇਤਰਾਂ ਦੇ ਵਿਚ ਕੌਸ਼ਲ ਦੇ ਨਾਲ ਇੱਕ ਸਮੇਂ ਤੇ ਇੱਕ ਤੋਂ ਵੱਧ ਕੰਮ ਕਰਨੇ ਪੈਣਗੇ। ਤੁਹਾਨੂੰ ਵੱਖ ਵੱਖ ਡਿਜੀਟਲ ਮਾਰਕੀਟਿੰਗ ਕੰਪਨੀਆਂ ਦੇ ਵਿਚ ਰਚਨਾਤਮਕਤਾ ਅਤੇ ਮੁੱਲ ਵਧਾਉਣ ਦੀ ਮਹੱਤਤਾ ਨੂੰ ਸਮਝਣ ਦੀ ਲੋੜ ਹੈ ਜਿਸ ਤੇ ਤੁਸੀਂ ਕੰਮ ਕਰ ਰਹੇ ਹੋ। ਜੇਕਰ ਤੁਸੀਂ ਮੁੰਬਈ, ਗੁੜਗਾਓਂ ਜਾਂ ਨੋਇਡਾ ਦੇ ਵਿਚ ਇੱਕ ਡਿਜੀਟਲ ਮਾਰਕੀਟਿੰਗ ਨੌਕਰੀ ਦੇ ਵਿਚ ਕੰਮ ਕਰਨਾ ਚਾਹੁੰਦੇ ਹੋ ਜਾ ਆਪਣੀ ਜ਼ਿੰਦਗੀ ਦੇ ਵਿਚ ਅੱਗੇ ਵਧਣਾ ਚਾਹੁੰਦੇ ਹੋ ਅਤੇ ਇੱਕ ਡਿਜੀਟਲ ਮਾਰਕੀਟਿੰਗ ਦੇ ਪ੍ਰਬੰਧਕ ਦੀ ਨੌਕਰੀ ਕਰਦੇ ਹੋ ਤੇ ਤੁਹਾਨੂੰ ਹੇਠ ਲਿਖੇ ਕੌਸ਼ਲ ਦੀ ਲੋੜ ਹੋਵੇਗੀ:

ਟਰਵਿਊ ਦੇ ਵਿਚ ਕੀ ਪਾਉਣਾ ਚਾਹੀਦਾ ਹੈ?

ਇੱਕ ਇੰਟਰਵਿਊ ਦੇ ਵਿਚ ਕਿਸ ਤਰ੍ਹਾਂ ਦੇ ਕਪੜੇ ਪਾਉਣੇ ਹਨ ਇਹ ਨੌਕਰੀ ਲੱਭਣ ਦੀ ਵਿਧੀ ਦਾ ਸਭ ਤੋਂ ਮੁਸ਼ਕਿਲ ਹਿੱਸਾ ਹੈ। ਤੁਹਾਨੂੰ ਪੁੱਛੇ ਜਾਣ ਵਾਲੇ ਪ੍ਰਸ਼ਨਾਂ ਦੇ ਕਿੰਨੀ ਚੰਗੀ ਤਰ੍ਹਾਂ ਤੁਹਾਨੂੰ ਉੱਤਰ ਆਉਂਦੇ ਹਨ ਇਸ ਤੋਂ ਅਲਾਵਾ, ਇੱਕ ਸਫਲ ਨੌਕਰੀ ਦਾ ਇੰਟਰਵਿਊ ਇਸ ਚੀਜ਼ ਤੇ ਵੀ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਖੁਦ ਨੂੰ ਪ੍ਰਸਤੁਤ ਕਰਦੇ ਹੋ। ਇਸ ਲਈ ਇੱਕ ਸਮਾਰਟ ਅਤੇ ਵਧੀਆ ਦਿਖਾਵਟ ਮਹੱਤਵਪੂਰਨ ਹੈ ਤਾਂਕੀ ਭਰਤੀ ਕਰਨ ਵਾਲੇ ਪ੍ਰਬੰਧਕ ਤੇ ਪ੍ਰਭਾਵ ਪਾਇਆ ਜਾ ਸਕੇ ਕਿ ਤੁਸੀਂ ਉਹਨਾਂ ਦੀ ਕੰਪਨੀ ਦੇ ਲਈ ਬਿਲਕੁਲ ਸਹੀ ਚੁਣਾਵ ਹੋ। ਇਥੇ ਕੁਝ ਸੁਝਾਵਾਂ ਦੀ ਸੂਚੀ ਦਿੱਤੀ ਗਈ ਹੈ ਜਿਸਦਾ ਤੁਸੀਂ ਪਾਲਣ ਕਰ ਸਕਦੇ ਹੋ ਜਦੋਂ ਤੁਸੀਂ ਇੱਕ ਇੰਟਰਵਿਊ ਦੇ ਲਈ ਕਪੜਿਆਂ ਦਾ ਚੁਣਾਵ ਕਰਨ ਦੀ ਚਿੰਤਾ ਕਰ ਰਹੇ ਹੋ:

ਮਹਤੱਵਪੂਰਣ ਹੁਨਰ ਦਾ ਸੈਟ ਜੋ ਤੁਹਾਡੇ ਕਰੀਅਰ ਨੂੰ ਵਧੀਆ ਉਚਾਈਆਂ ਤਕ ਪਹੁੰਚਾ ਸਕਦੇ ਹਨ

ਅਸੀਂ ਅਜਿਹੇ ਸਮੇਂ ਵਿੱਚ ਰਹਿੰਦੇ ਹਾਂ ਜਦੋਂ ਮਾਰਕੀਟ ਨਾ ਸਿਰਫ ਵੱਡੇ ਪੱਧਰ ਤੇ ਵਿਵਿਧ ਹੈ ਸਗੋਂ ਲਗਾਤਾਰ ਬਦਲ ਰਹੀ ਹੈ। ਇਸ ਲਈ, ਹਰ ਵਿਅਕਤੀ ਨਾ ਸਿਰਫ ਇਸ ਗਤੀਸ਼ੀਲ ਕੰਮ ਦੇ ਵਾਤਾਵਰਨ ਦੇ ਵਿਚ ਜਿਓਣਾ ਬਲਕਿ ਵਿਕਸਿਤ ਹੋਣਾ ਚਾਹੁੰਦੇ ਹਨ, ਅਨੁਕੂਲਤਾ ਅਤੇ ਵਿਸ਼ਿਸ਼ਟ ਦ੍ਰਿਸ਼ਟੀਕੋਣ ਮਹੱਤਵਪੂਰਨ ਗੁਣ ਹਨ ਜੋ ਤੁਹਾਡੇ ਵਿਚ ਹੋਣੇ ਚਾਹੀਦੇ ਹਨ। ਚਾਹੇ ਤੁਸੀਂ ਗ੍ਰੈਜੂਏਟ ਹੋ, ਜੋ ਇੱਕ ਪੇਸ਼ੇਵਰ ਜਾਂ ਬਿਹਤਰ ਸੰਭਾਵਨਾਵਾਂ ਦੀ ਤਲਾਸ਼ ਕਰ ਰਹੇ ਜਾਂ ਇਕ ਨੌਜਵਾਨ ਪੇਸ਼ੇਵਰ ਜੋ ਬੇਹਤਰ ਪ੍ਰਯੋਜਨ ਦੀ ਭਾਲ ਕਰ ਰਿਹਾ ਹੈ, ਤੁਹਾਨੂੰ ਆਪਣੇ ਪੋਰਟਫੋਲੀਓ ਵਿਚ ਮਹੱਤਵਪੂਰਨ ਗੁਣਾਂ ਦੀ ਜ਼ਰੂਰਤ ਪਵੇਗੀ ਜੋ ਤੁਹਾਨੂੰ ਸੰਪੱਤੀ ਦੇ ਤੌਰ ਤੇ ਕੀਮਤੀ ਬਣਾਉਂਦਾ ਹੈ।  ਜਿੰਨਾ ਜ਼ਿਆਦਾ ਵਿਵਿਧ ਅਤੇ ਵਿਲੱਖਣ ਤੁਹਾਡੇ ਗੁਣ ਹੋਣਗੇ ਉਹਨਾਂ ਹੀ ਤੁਸੀਂ ਦੂਜਿਆਂ ਤੋਂ ਬੇਹਤਰ ਹੋਵੋਗੇ।

ਫ੍ਰੈਸ਼ਰ ਇੱਕ ਵਧੀਆ ਨੌਕਰੀ ਕਿਵੇਂ ਪ੍ਰਾਪਤ ਕਰ ਸਕਦਾ ਹੈ?

ਦਿੱਲੀ, ਮੁੰਬਈ ਅਤੇ ਇਸ ਤਰ੍ਹਾਂ ਦੇ ਹੋਰ ਸ਼ਹਿਰਾਂ ਵਿਚ ਇੱਕ ਫ੍ਰੈਸ਼ਰ ਦੇ ਲਈ ਇੱਕ ਵਧੀਆ ਨੌਕਰੀ ਲੱਭਣਾ ਇੰਨਾ ਮੁਸ਼ਕਲ ਨਹੀਂ ਹੈ ਕਿਉਂਕਿ ਇਸਨੂੰ ਹੋਣ ਦੇ ਲਈ ਟਾਊਟ ਕੀਤਾ ਗਿਆ ਹੈ। ਹਾਲਾਂਕਿ, ਇਹ ਫਰੈਸ਼ ਗ੍ਰੈਜੁਏਟ ਅਤੇ ਫ੍ਰੈਸ਼ਰਸ ਦੀਆਂ ਮੁੱਖ ਚਿੰਤਾਵਾਂ ਵਿਚੋਂ ਇਕ ਹੈ - ਮੁੰਬਈ ਅਤੇ ਹੋਰ ਮੈਟਰੋਪੋਲੀਜ਼ ਵਿੱਚ ਨੌਕਰੀਆਂ, ਅਤੇ ਉਹ ਆਪਣੇ ਲਈ ਇੱਕ ਵਧਾਈ ਕਿਵੇਂ ਲੱਭ ਸਕਦੇ ਹਨ। ਪਹਿਲੀ ਗੱਲ ਇਹ ਹੈ ਕਿ ਫ੍ਰੈਸ਼ਰ  ਆਪਣੇ ਆਪ ਨੂੰ ਉੱਥੇ ਰੱਖਣ, ਕਾੱਲਾਂ ਕਰਨ ਅਤੇ ਵੱਖ-ਵੱਖ ਸੂਚੀਆਂ ਵਿਚ ਨੌਕਰੀਆਂ ਲਈ ਅਰਜ਼ੀ ਦੇਣ ਲਈ ਤਿਆਰ ਹੋਣੇ ਚਾਹੀਦੇ ਹਨ ਜਦੋਂ ਤੱਕ ਉਹਨਾਂ ਨੂੰ ਸਹੀ ਨਹੀਂ ਮਿਲਦੀ ਹੈ। ਨਾਲ ਹੀ, ਇਹ ਸਹਾਇਤਾ ਕਰੇਗਾ

ਬਿਹਤਰ ਕੈਰੀਅਰ ਵਿਕਾਸ ਲਈ ਟਿਪਸ

ਤੁਸੀਂ ਆਪਣੇ ਕੈਰੀਅਰ ਦੇ ਵਿਕਾਸ ਲਈ ਜ਼ਿੰਮੇਵਾਰ ਵਿਅਕਤੀ ਹੋ। ਉਹ ਲੋਕ ਜਿਨ੍ਹਾਂ ਦੇ ਕਰੀਅਰ ਸਭ ਤੋਂ ਤੇਜ਼ੀ ਨਾਲ ਵਧਦੇ ਹਨ ਉਹ ਜਾਣਦੇ ਹਨ ਕਿ ਮੁਕਾਬਲੇ ਹਮੇਸ਼ਾ ਮੌਜੂਦ ਹੁੰਦੇ ਹਨ, ਅਤੇ ਉਹ ਕਾਮਯਾਬ ਹੋਣ ਲਈ ਅਤੇ ਉਨ੍ਹਾਂ ਦੇ ਕਰੀਅਰ ਦੇ ਵਿਕਾਸ ਦੀ ਪੂਰੀ ਜ਼ਿੰਮੇਵਾਰੀ ਲੈਣ ਲਈ ਸਬੰਧਤ ਕਦਮ ਚੁੱਕਦੇ ਹਨ। ਉਹਨਾਂ ਕੇਸਾਂ ਵਿਚ ਜਿੱਥੇ ਤੁਸੀਂ ਆਪਣੇ ਕਰੀਅਰ ਨੂੰ ਵਧਾਉਣਾ ਚਾਹੁੰਦੇ ਹੋ, ਤਾਂ ਤੁਸੀਂ ਹਮੇਸ਼ਾ ਉਸ ਨੌਕਰੀ ਦੀ ਭਾਲ ਕਰ ਸਕਦੇ ਹੋ ਜਿੱਥੇ ਤੁਸੀਂ ਹੋਰ ਸਿੱਖੋ ਅਤੇ ਆਪਣੀ ਮਹਾਰਤ ਨੂੰ ਲਾਗੂ ਕਰੋ। ਉਦਾਹਰਣ ਦੇ ਲਈ, ਇਸ ਉਦੇਸ਼ ਨੂੰ ਪੂਰਾ ਕਰਨ ਦੇ ਲਈ ਫ੍ਰੈਸ਼ਰ ਦੇ ਤਹਿਤ ਤੁਸੀਂ ਬੰਗਲੌਰ ਜਾਂ ਮੁੰਬਈ ਵਰਗੇ ਰਾਜਾਂ ਵਿੱਚ ਨੌਕਰੀ ਲਈ ਔਨਲਾਈਨ ਖੋਜ ਕਰ ਸਕਦੇ ਹੋ। ਇੱਥੇ ਤੁਹਾਡੇ ਸੁਝਾਵਾਂ ਦੀ ਇਕ ਸੂਚੀ ਹੈ ਜੋ

ਭਾਰਤੀ ਜਾਬ ਮਾਰਕੀਟ ਦੇ ਵਿਚ ਕਿਹੜੇ ਕੋਰਸ ਮੰਗ ਦੇ ਵਿਚ ਹਨ?

ਪੁਰਾਣੇ ਸਮੇਂ ਦੇ ਉਲਟ, ਅੱਜ ਦੇ ਵਿਦਿਆਰਥੀ ਸਮਝਦਾਰ ਅਤੇ ਸੂਝਵਾਨ ਹਨ, ਖਾਸ ਕਰਕੇ ਜਦੋਂ ਉਹ ਆਪਣੇ ਕੈਰੀਅਰ ਦੀ ਚੋਣ ਕਰਨ ਦੀ ਗੱਲ ਕਰਦੇ ਹਨ, ਜਿਸਦੇ ਵਿਚ ਉਹ ਅੱਗੇ ਜਾਣਾ ਚਾਹੁੰਦੇ ਹਨ। ਮੌਜੂਦਾ ਸਮੇਂ ਵਿੱਚ, ਜਿੱਥੇ ਕਰੀਅਰ ਦੇ ਵਿਕਲਪ ਉਪਲਬਧ ਹਨ, ਇਹ ਵਿਦਿਆਰਥੀਆਂ ਵਿੱਚ ਗੁਣਾਂ ਦੀ ਮੌਜੂਦਗੀ ਹੈ, ਜਿਵੇਂ ਕਿ ਪਹਿਲਾਂ ਦੱਸੇ ਗਏ ਹਨ, ਜੋ ਕਿ ਉਨ੍ਹਾਂ ਨੂੰ ਉਲਝਣ ਤੋਂ ਬਚਣ ਲਈ ਮਦਦ ਕਰ ਸਕਦੇ ਹਨ। ਆਪਣੇ ਲਈ ਸਹੀ ਕਰੀਅਰ ਲੱਭਣ ਦਾ ਸਭ ਤੋਂ ਵਧੀਆ ਤਰੀਕੇ ਦੇ ਵਿਚ ਮਹੱਤਵਪੂਰਣ ਕਾਰਕਾਂ ਨੂੰ ਮਾਪਣਾ ਸ਼ਾਮਿਲ ਹੈ, ਜਿਵੇਂ ਕਿ ਖੇਤਰ ਜਿੱਥੇ ਕਿਸੇ ਦੀ ਅਸਲ ਦਿਲਚਸਪੀ ਅਤੇ ਕੋਰਸ ਜਿਨ੍ਹਾਂ ਦੀ ਮਾਰਕੀਟ ਵਿੱਚ ਮੰਗ ਹੈ, ਕਰੀਅਰ ਤੇ ਫੈਸਲਾ ਕਰਨ ਤੋਂ ਪਹਿਲਾਂ ਸਾਵਧਾਨੀ ਦੇ ਨਾਲ ਦੇਖਣਾ ਚਾਹੀਦਾ ਹੈ।

ਰੋਜ਼ਗਾਰਦਾਤਾ ਮੁਲਾਜ਼ਮਾਂ ਦੇ ਵਿਚ ਕਿਹੜੇ ਕੌਸ਼ਲ ਚਾਹੁੰਦੇ ਹਨ?

ਤਕਰੀਬਨ ਹਰ ਖੇਤਰ ਵਿਚ ਤਕਨਾਲੋਜੀ ਦੇ ਏਕੀਕਰਣ ਨਾਲ, ਨੌਕਰੀ ਦੀਆਂ ਐਪਲੀਕੇਸ਼ਨਾਂ ਆਨਲਾਈਨ ਲੱਭਣਾ ਕੋਈ ਖਾਸ ਕੰਮ ਨਹੀਂ ਹੈ। ਤੁਹਾਨੂੰ ਸਿਰਫ ਸਹੀ ਪੈਰਾਮੀਟਰਾਂ ਨਾਲ ਖੋਜ ਕਰਨੀ ਪਵੇਗੀ ਅਤੇ ਤੁਸੀਂ ਹਰੇਕ ਖੇਤਰ ਵਿੱਚ ਉਪਲੱਬਧ ਨੌਕਰੀਆਂ ਦੀ ਇੱਕ ਵੱਡੀ ਸੂਚੀ ਨੂੰ ਵੇਖਣ ਦੇ ਯੋਗ ਹੋਵੋਗੇ। ਹਾਲਾਂਕਿ, ਭਾਰਤ ਵਿੱਚ ਬਹੁਤ ਜ਼ਿਆਦਾ ਨੌਕਰੀਆਂ ਦੇ ਪੋਰਟਲਾਂ ਦੇ ਬਾਵਜੂਦ, ਤੁਹਾਨੂੰ ਆਨਲਾਈਨ ਨੌਕਰੀ ਦੀਆਂ ਐਪਲੀਕੇਸ਼ਨਾਂ ਦਿਖਾਉਂਦੇ ਹਨ, ਹਰ ਚੀਜ਼ ਤੁਹਾਡੇ ਅਤੇ ਤੁਹਾਡੇ ਹੁਨਰ  ਅਤੇ ਤੁਸੀਂ ਇੰਟਰਵਿਊ ਰਾਊਂਡ ਵਿੱਚ ਕਿਵੇਂ ਕਰਦੇ ਹੋ ਇਸ ਤੇ ਨਿਰਭਰ ਕਰਦੀ ਹੈ; ਅਤੇ ਇਹ ਨਿਰਧਾਰਤ ਕਰੇਗਾ ਕਿ ਤੁਸੀਂ ਨੌਕਰੀ ਪ੍ਰਾਪਤ ਕਰਦੇ ਹੋ ਜਾਂ ਨਹੀਂ। ਇਹ ਵਿਸ਼ੇਸ਼ ਤੌਰ 'ਤੇ ਗ੍ਰੈਜੂਏਟ ਜਾਂ ਫ੍ਰੈਸ਼ਰ ਲਈ ਸਹੀ ਹੁੰਦਾ ਹੈ, ਕਿਉਂਕਿ ਦਿੱਲੀ, ਮੁੰਬਈ ਜਾਂ ਹੋਰ ਸ਼ਹਿਰਾਂ ਵਿਚ ਨੌਕਰੀਆਂ ਵਿਚ ਅਧਿਕ ਮੁਕਾਬਲਾ ਹੁੰਦਾ ਹੈ; ਅਤੇ ਇੱਕ ਫ੍ਰੈਸ਼ਰ ਦੇ ਤੌਰ 'ਤੇ, ਤੁਹਾਨੂੰ ਇੰਟਰਵਿਊ ਜਾਂ ਐਪਲੀਕੇਸ਼ਨਾਂ ਨੂੰ ਵਰਤਣ ਵਿੱਚ ਬਹੁਤ ਤਜ਼ਰਬਾ ਨਹੀਂ ਹੋ ਸਕਦਾ।

ਪ੍ਰਬੰਧ ਨੌਕਰੀਆਂ - ਭਾਰਤ ਵਿਚ ਇਕ ਪ੍ਰਸਿੱਧ ਕਰੀਅਰ ਦੀ ਚੋਣ

ਸਾਲਾਂ ਦੇ ਦੌਰਾਨ ਭਾਰਤੀ ਨੌਕਰੀਆਂ ਦੀ ਮਾਰਕੀਟ ਦਾ ਦ੍ਰਿਸ਼ ਬਹੁਤ ਬਦਲ ਗਿਆ ਹੈ। ਹਾਲਾਂਕਿ ਪ੍ਰਬੰਧਨ ਦੀਆਂ ਨੌਕਰੀਆਂ ਦੇਸ਼ ਵਿਚ ਸਦਾ ਤੋਂ ਮੌਜੂਦ ਹਨ, ਪਰ ਉਹਨਾਂ ਦੇ ਆਲੇ ਦੁਆਲੇ ਹਾਲੀਆ ਹਾਇਪ ਅਸਧਾਰਨ ਹਨ। ਅੱਜ ਸਾਰੇ ਖੇਤਰਾਂ ਦੇ ਵਿਦਿਆਰਥੀ ਆਪਣੀ ਜ਼ਿੰਦਗੀ ਦੇ ਕਿਸੇ ਸਮੇਂ ਤੇ ਇੱਕ ਮੈਨੇਜਮੈਂਟ ਕੋਰਸ ਵਿਚ ਸ਼ਾਮਲ ਹੋਣ ਬਾਰੇ ਸੋਚਦੇ ਹਨ। ਅਤੇ ਜੇ ਤੁਸੀਂ ਚੰਗੀ ਤਰ੍ਹਾਂ ਸੋਚਦੇ ਹੋ, ਇਸਦਾ ਕਾਰਨ ਬਹੁਤ ਸਾਫ ਹੈ।

ਇੱਕ ਬੀਮਾ ਗਾਹਕ ਸੇਵਾ ਪ੍ਰਤੀਨਿਧੀ ਦੀ ਭੂਮਿਕਾ

ਇੱਕ ਬੀਮਾ ਗਾਹਕ ਸੇਵਾ ਪ੍ਰਤੀਨਿਧੀ ਗਾਹਕਾਂ ਨੂੰ ਜਾਣਕਾਰੀ ਪ੍ਰਦਾਨ ਕਰਦਾ ਹੈ ਤਾਂ ਜੋ ਉਹ ਆਪਣੇ ਉਤਪਾਦ ਅਤੇ ਸੇਵਾ ਨਾਲ ਸੰਬੰਧਿਤ ਸਵਾਲਾਂ ਦਾ ਜਵਾਬ ਦੇ ਸਕਣ। ਉਸ ਨੂੰ ਸ਼ਿਕਾਇਤਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਉਹਨਾਂ ਦਾ ਹੱਲ ਕੱਢਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਇਕ ਬੀਮਾ ਸੇਵਾ ਪ੍ਰਤੀਨਿਧੀ ਨੂੰ ਵੀ ਇਕ ਗਾਹਕ ਦੀ ਦੇਖਭਾਲ ਪ੍ਰਤੀਨਿਧੀ ਦੇ ਤੌਰ ਤੇ ਅਜਿਹੀਆਂ ਜ਼ਿੰਮੇਵਾਰੀਆਂ ਮਿਲਦੀਆਂ ਹਨ ਕਿਉਂਕਿ ਵਿਅਕਤੀ ਲੋੜੀਂਦੀ ਮਦਦ ਅਤੇ ਗਾਹਕ ਸਹਾਇਤਾ ਪ੍ਰਦਾਨ ਕਰੇਗਾ। ਕਈ ਵਾਰ, ਉਸ ਨੂੰ ਸ਼ਿਕਾਇਤ ਨੂੰ ਮਨਜ਼ੂਰੀ ਵਿਭਾਗ ਨੂੰ ਅੱਗੇ ਭੇਜਣਾ ਹੋਵੇਗਾ ਤਾਂ ਜੋ ਇਕ ਹਾਲ ਕਢਿਆ ਜਾ ਸਕੇ।

ਔਰਤਾਂ ਲਈ ਡਿਪਲੋਮਾ ਇੰਜੀਨੀਅਰਿੰਗ ਨੌਕਰੀਆਂ ਵਿਚ ਚੁਣੌਤੀਆਂ

ਭਾਰਤ ਵਿਚ, ਹੁਣ ਤੱਕ, ਹੁਨਰਮੰਦ ਕੰਮ ਸਿੱਖ ਲਿਆ ਗਿਆ ਹੈ ਅਤੇ ਰਵਾਇਤੀ ਤੌਰ ਤੇ ਕੀਤਾ ਗਿਆ ਹੈ। ਅਕਸਰ ਪੁੱਤਰ ਹੁਨਰ ਆਪਣੇ ਪਿਤਾ ਤੋਂ ਸਿੱਖ ਲੈਂਦੇ ਸਨ ਜੋ ਨੌਕਰੀ ਕਰਦੇ ਸਨ। ਪਰ ਪਿਛਲੇ ਕੁਝ ਦਹਾਕਿਆਂ ਵਿਚ ਹੁਨਰ ਵਿਕਾਸ ਲਈ ਸਹੀ ਸਿਖਲਾਈ ਦੀ ਲੋੜ ਮਹਿਸੂਸ ਕੀਤੀ ਗਈ ਸੀ। ਹੁਨਰ ਵਿਕਾਸ ਦੀ ਘਾਟ ਕਾਰਨ ਉਦਯੋਗਾਂ 'ਤੇ ਮਾੜੇ ਅਸਰ ਤੋਂ ਬਾਅਦ, ਹਾਲ ਹੀ ਵਿਚ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਪੀ ਐਮ ਕੇ ਵੀ ਵਾਏ) ਸ਼ੁਰੂ ਕੀਤੀ ਗਈ ਸੀ। ਇਸ ਸਕੀਮ ਦਾ ਉਦੇਸ਼ ਚਾਰ ਸਾਲਾਂ (2016-2020) ਵਿਚ 10 ਲੱਖ ਨੌਜਵਾਨਾਂ ਨੂੰ ਲਾਭ ਦੇਣਾ ਹੈ।

ਭਾਰਤ ਦੀਆਂ 10 ਉੱਚ ਹੁਨਰ ਤੇ ਆਧਾਰਿਤ ਨੌਕਰੀਆਂ

ਪਿਛਲੇ 10 ਸਾਲਾਂ ਵਿੱਚ ਭਾਰਤੀ ਅਰਥ ਵਿਵਸਥਾ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਇਹ ਵਿਕਾਸ ਜਾਰੀ ਰਹੇਗਾ ਅਤੇ ਅਗਲੇ 2-3 ਦਹਾਕਿਆਂ ਵਿਚ ਭਾਰਤ ਦੀ ਅਰਥ ਵਿਵਸਥਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥ ਵਿਵਸਥਾ ਬਣ ਜਾਵੇਗੀ। ਇਸ ਵਿਕਾਸ ਵਿਚ ਇਕ ਵੱਡਾ ਯੋਗਦਾਨ ਹੁਨਰ ਅਧਾਰਿਤ ਨੌਕਰੀਆਂ ਹੋਣਗੀਆਂ ਕਿਉਂਕਿ ਕੋਈ ਛੋਟੀ ਜਾਂ ਵੱਡੀਆਂ ਮਸ਼ੀਨਾਂ ਜਾਂ ਛੋਟੀਆਂ ਫੈਕਟਰੀਆਂ ਹੁਨਰ ਅਧਾਰਿਤ ਕੰਮਾਂ ਤੋਂ ਬਿਨਾਂ ਚਲ ਸਕਦੀਆਂ ਹਨ।

ਇਕ ਇੰਟਰਵਿਊ ਲਈ ਤਿਆਰੀ ਕਿਵੇਂ ਕਰੀਏ

ਇਕ ਇੰਟਰਵਿਊ ਦਾ ਉਦੇਸ਼ ਇਹ ਸਮਝਣਾ ਹੈ ਕਿ ਤੁਹਾਡੇ ਕੋਲ ਨੌਕਰੀ ਲਈ ਉਚਿਤ ਹੁਨਰ, ਗਿਆਨ ਅਤੇ ਤਜ਼ਰਬਾ ਹੈ। ਇੰਟਰਵਿਊ ਦੇ ਦੌਰਾਨ ਤੁਹਾਨੂੰ ਇੰਟਰਵਿਊ ਲੈਣ ਵਾਲੇ ਨੂੰ ਇਹ ਸਮਝਾਉਣਾ ਪਵੇਗਾ ਕਿ ਤੁਸੀਂ ਨੌਕਰੀ ਦਾ ਵਰਣਨ ਸਮਝਦੇ ਹੋ, ਕੰਪਨੀ ਦੇ ਕੰਮ ਤੋਂ ਜਾਣੂ ਹੋ, ਅਤੇ ਕੰਪਨੀ ਵਿਚ ਆਪਣੀ ਸਥਿਤੀ ਲਈ ਜ਼ਿੰਮੇਵਾਰੀ ਲੈਣ ਲਈ ਪੂਰੀ ਤਰ੍ਹਾਂ ਤਿਆਰ ਹੋ।

ਮ ਕਰਨ ਵਾਲੇ ਵਿਅਕਤੀਆਂ ਦੇ ਵਿਚ ਸ਼ਾਮਲ ਹੋਣ ਜਾ ਰਹੇ ਹੋ? ਇਸ ਤਰ੍ਹਾਂ ਤੁਸੀਂ ਬਾਇਓਡਾਟਾ ਬਣਾ ਸਕਦੇ ਹੋ

ਇਸ ਤਰ੍ਹਾਂ ਤੁਸੀਂ ਬਾਇਓ ਡਾਟਾ ਬਣਾ ਸਕਦੇ ਹੋ । ਬਾਇਓਡਾਟਾ ਕੀ ਹੈ? ਬਾਇਓਡਾਟਾ ਇੱਕ ਦਸਤਾਵੇਜ਼ ਹੈ ਜਿਸਨੂੰ ਰੋਜ਼ਗਾਰਦਾ ਤਾਵਾਂ/ਕੰਪਨੀਆਂ ਨੂੰ ਪੇਸ਼ ਕੀਤਾ ਜਾਂਦਾ ਹੈ ਜਦੋਂ ਅਸੀਂ ਨੌਕਰੀਆਂ ਦੇ ਲਈ ਅਪਲਾਈ ਕਰਦੇ ਹਾਂ। ਬਾਇਓਡਾਟਾ ਦੀ ਮਦਦ ਨਾਲ ਅਸੀਂ ਆਪਣੇ ਕੰਮ ਦੇ ਤਜਰਬੇ, ਸਿੱਖਿਆ / ਯੋਗਤਾ ਅਤੇ ਹੁਨਰ ਬਾਰੇ ਦੱਸ ਸਕਦੇ ਹਾਂ। ਬਾਇਓਡਾਟਾ ਦੇ ਮਹੱਤਵਪੂਰਨ ਭਾਗ ਕੀ ਹਨ?

10 ਮਹੱਤਵਪੂਰਣ ਪ੍ਰਸ਼ਨ ਜੋ ਆਮ ਤੌਰ ਤੇ ਇੰਟਰਵਿਊ ਵਿੱਚ ਪੁੱਛੇ ਜਾਂਦੇ ਹਨ

ਇੱਕ ਇੰਟਰਵਿਊ ਲਈ ਜਾਂਦੇ ਸਮੇਂ ਸਭ ਤੋਂ ਵੱਡੀ ਉਤਸੁਕਤਾ ਹੈ - ਮੈਨੂੰ ਕਿਸ ਬਾਰੇ ਪੁੱਛਿਆ ਜਾਵੇਗਾ? ਹਾਲਾਂਕਿ ਇਸ ਮੁੱਦੇ ਦੇ ਅਸਲੀ ਜਵਾਬ ਸਿਰਫ ਇੰਟਰਵਿਊ ਦੇ ਸਮੇਂ ਮਿਲਦੇ ਹਨ, ਕੁਝ ਅਜਿਹੇ ਪ੍ਰਸ਼ਨ ਹਨ ਜੋ ਆਮ ਤੌਰ ਤੇ ਇੰਟਰਵਿਊ ਵਿੱਚ ਪੁੱਛੇ ਜਾਂਦੇ ਹਨ। ਜੇ ਤੁਸੀਂ ਉਹਨਾਂ ਦੇ ਜਵਾਬਾਂ ਦਾ ਅਭਿਆਸ ਕਰਦੇ ਹੋ, ਤਾਂ ਤੁਸੀਂ ਆਤਮ ਵਿਸ਼ਵਾਸ ਦੇ ਨਾਲ ਜਵਾਬ ਦੇ ਸਕੋਗੇ ਅਤੇ ਤੁਸੀਂ ਹੋਰ ਸਵਾਲਾਂ ਦੇ ਜਵਾਬ ਦੇਣ ਲਈ ਆਪਣੇ ਆਤਮ ਵਿਸ਼ਵਾਸ ਨੂੰ ਵਧਾ ਸਕਦੇ ਹੋ।

ਮਹੱਤਵਪੂਰਨ ਖੇਤਰ ਜਿਸ ਤੇ ਤੁਸੀਂ ਕਰੀਅਰ ਬਣਾਉਣ ਦੇ ਲਈ ਸਕੂਲ ਤੋਂ ਬਾਅਦ ਧਿਆਨ ਦੇ ਸਕਦੇ ਹੋ

ਜੇਕਰ ਤੁਸੀਂ ਆਈ ਐਫ ਐਫ ਸੀ ਓ ਯੁਵਾ ਨੌਕਰੀ ਪੋਰਟਲ ਤੇ ਵੈਬ ਮੈਟ੍ਰਿਕਸ  ਦੇ ਤਹਿਤ ਜਾਂ ਰਹੇ ਹੋ, ਤੇ ਕੁਝ ਸਥਾਈ ਟਰੇਂਡ ਨੇ ਜਿਸਨੂੰ ਲੋਕ ਮਹੱਤਵਪੂਰਨ ਕਰੀਅਰ ਫੀਲਡ ਸਮਝਦੇ ਹਨ। ਉਹ ਵਿਦਿਆਰਥੀ ਜਿਹਨਾਂ ਨੇ ਆਪਣੀ ਸਕੂਲ ਦੀ ਸਿੱਖਿਆ ਪੂਰੀ ਕਰ ਲਈ ਹੈ ਤੇ ਉਹਨਾਂ ਫੀਲਡਸ ਬਾਰੇ ਹੋਰ ਜਾਣਕਾਰੀ ਹਾਸਿਲ ਕਰਨਾ ਕਾਫੀ ਉਪਯੋਗੀ ਹੋਵੇਗਾ ਜਿਸਨੂੰ ਰਿਵਾਰਡਿੰਗ ਮੰਨਿਆ ਜਾਂਦਾ ਹੈ। ਇਸ ਤਰ੍ਹਾਂ, ਇਹ ਇੱਕ ਸੂਚਿਤ ਫੈਸਲਾ ਲੈ ਸਕਦੇ ਹਨ ਕਿ ਇੱਕ ਕਰੀਅਰ ਬਣਾਉਣ ਦੇ ਵਿਚ ਉਹਨਾਂ ਦਾ ਅਗਲਾ ਕਦਮ ਕੀ ਹੋਵੇਗਾ।

ਨੌਕਰੀਆਂ ਖੋਜੋ